Connect with us

ਵਿਸ਼ਵ ਖ਼ਬਰਾਂ

5 ਵਿਆਹ ਰਚਾਉਣ ਵਾਲੇ 103 ਸਾਲਾਂ ਬਜ਼ੁਰਗ ਨੇ ਦਿੱਤੀ ਕੋਰੋਨਾ ਨੂੰ ਮਾਤ, ਠੀਕ ਹੋ ਕੇ ਪਰਤੇ ਘਰ

Published

on

ਪਾਕਿਸਤਾਨ ‘ਚ 5 ਵਿਆਹ ਕਰਵਾ ਚੁੱਕੇ ਇੱਕ 103 ਸਾਲਾਂ ਬਜ਼ੁਰਗ ਨੇ ਕੋਰੋਨਾ ਮਹਾਂਮਾਰੀ ਨੂੰ ਮਾਤ ਦੇ ਕੇ ਇੱਛਾਸ਼ਕਤੀ ਦੀ ਮਿਸਾਲ ਪੇਸ਼ ਕੀਤੀ ਹੈ। ਇਹ ਸ਼ਖ਼ਸ ਦੁਨੀਆਂ ‘ਚ ਇਸ ਵਾਇਰਸ ਨਾਲ ਪੀੜਤ ਹੋਣ ਵਾਲੇ ਅਤੇ ਉਸ ਤੋਂ ਠੀਕ ਹੋਣ ਵਾਲੇ ਪਹਿਲੇ ਸਭ ਤੋਂ ਵੱਧ ਉਮਰ ਦੇ ਬਜ਼ੁਰਗ ਹਨ। ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਨੇ ਦੱਸਿਆ ਕਿ ਪਾਕਿਸਤਾਨ ਦੀ ਮਾੜੀ ਸਿਹਤ ਵਿਵਸਥਾ ਦੌਰਾਨ ਅਜੀਜ ਅਬਦੁਲ ਅਲੀਮ ਬਜ਼ੁਰਗ ਦਾ ਠੀਕ ਹੋ ਕੇ ਘਰ ਵਾਪਸ ਜਾਣਾ ਆਪਣੇ ਆਪ ‘ਚ ਇੱਕ ਵੱਡੀ ਗੱਲ ਹੈ। ਦੱਸਣਯੋਗ ਹੈ ਕਿ ਅ​​ਜੀਜ ਜੁਲਾਈ ਮਹੀਨੇ ਦੀ ਸ਼ੁਰੂਆਤ ‘ਚ ਕੋਰੋਨਾ ਪਾਜ਼ੀਟਿਵ ਹੋਣ ਦੇ ਬਾਅਦ ਐਮਰਜੈਂਸੀ ਰਿਸਪਾਂਸ ਸੈਂਟਰ ‘ਚ ਦਾਖ਼ਲ ਕਰਵਾਏ ਗਏ ਸਨ।

ਉਹ ਪੂਰੀ ਤਰ੍ਹਾਂ ਨਾਲ ਠੀਕ ਹੋਣ ਦੇ ਬਾਅਦ ਪਿਛਲੇ ਹਫ਼ਤੇ ਘਰ ਵਾਪਸ ਪਹੁੰਚੇ ਅਤੇ ਅਜੀਜ ਪਹਾੜੀ ਜ਼ਿਲ੍ਹੇ ਚਿਤਰਾਲ ​ਪਿੰਡ ਦੇ ਰਹਿਣ ਵਾਲੇ ਹਨ। ਅਜੀਜ ਦੇ ਪੁੱਤਰ ਸੋਹੈਲ ਅਹਿਮਦ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਜਦੋਂ ਕੋਰੋਨਾ ਹੋਇਆ ਤਾਂ ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਸਾਰੇ ਪਰਿਵਾਰਕ ਮੈਂਬਰ ਬਹੁਤ ਪਰੇਸ਼ਾਨ ਹੋ ਗਏ ਸਨ। ਇਸ ਦੌਰਾਨ ਅਹਿਮਦ ਨੇ ਦੱਸਿਆ ਕਿ ਮੇਰੇ ਪਿਤਾ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਜਿੰਦਗੀ ‘ਚ ਬਹੁਤ ਵੱਡੀਆਂ-ਵੱਡੀਆਂ ਮੁਸੀਬਤਾਂ ਦੇਖੀਆਂ ਹਨ। ਇਸ ਲਈ ਉਨ੍ਹਾਂ ਨੂੰ ਕੋਰੋਨਾ ਡਰਾ ਨਹੀਂ ਸਕਿਆ। ਦੱਸਿਆ ਜਾ ਰਿਹਾ ਹੀ ਕਿ ਹਸਪਤਾਲ ਤੋਂ ਪਰਤਣ ਤੋਂ ਬਾਅਦ ਅਜੀਜ ਨੇ ਆਈਸੋਲੇਸ਼ਨ ‘ਚ ਰਹਿਣ ਦੇ ਸੁਝਾਅ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

Source: punjabkesari

Facebook Comments

Advertisement

Advertisement

ਤਾਜ਼ਾ

ਪੰਜਾਬ ਨਿਊਜ਼2 mins ago

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਿੰਮ ਅਤੇ ਯੋਗ ਕੇਂਦਰ ਖੋਲ੍ਹਣ ਸਬੰਧੀ ਹਦਾਇਤਾਂ ਜਾਰੀ

ਸੂਬੇ ‘ਚ 5 ਅਗਸਤ ਤੋਂ ਜਿੰਮ ਖੋਲਣ ਦੀ ਆਗਿਆ ਦਿੱਤੀ ਗਈ ਸੀ ਅਤੇ ਹੁਣ ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ...

ਲੁਧਿਆਣਾ ਨਿਊਜ਼30 mins ago

ਹੋ ਜਾਓ ਸਾਵਧਾਨ, ਇਸ ਤਰ੍ਹਾਂ ਨਿਕਲ ਰਹੇ ਹਨ ਤੁਹਾਡੇ ਖਾਤੇ ‘ਚੋਂ ਲੱਖਾਂ ਰੁਪਏ

ਪੰਜਾਬ ‘ਚ ਰੋਜਾਨਾ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਲੁਧਿਆਣਾ ਤੋਂ...

ਬਾਲੀਵੁੱਡ44 mins ago

ਸੁਸ਼ਾਂਤ ਦੀ ਸਾਬਕਾ ਮੈਨੇਜਰ ਦਿਸ਼ਾ ਦਾ ਰੇਪ ਤੋਂ ਬਾਅਦ ਹੋਇਆ ਸੀ ਕਤਲ: ਸਾਬਕਾ ਮੰਤਰੀ ਨਰਾਇਣ ਰਾਣੇ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਉਨ੍ਹਾਂ ਦੀ ਸਾਬਕਾ ਮੈਨੇਜਰ ਦਿਸ਼ਾ ਸਾਨਿਆਲ ਖ਼ੁਦਕੁਸ਼ੀ ਮਾਮਲੇ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਰਾਇਣ...

ਵਿਸ਼ਵ ਖ਼ਬਰਾਂ2 hours ago

ਚੀਨ ‘ਚ ਇੱਕ ਹੋਰ ਵਾਇਰਸ ਨੇ ਦਿੱਤੀ ਦਸਤਕ, ਹੁਣ ਤੱਕ 7 ਲੋਕਾਂ ਦੀ ਮੌਤ ਤੇ 60 ਤੋਂ ਜ਼ਿਆਦਾ ਪੀੜਤ

ਚੀਨ ‘ਚ ਇੱਕ ਨਵੀਂ ਛੂਤ ਦੀ ਬਿਮਾਰੀ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 60 ਤੋਂ ਜ਼ਿਆਦਾ ਲੋਕ...

ਇੰਡੀਆ ਨਿਊਜ਼2 hours ago

ਵੱਡਾ ਫੈਸਲਾ: 11 ਸਾਲਾਂ ਬਾਅਦ ਹੁਣ 8 ਵੀਂ ਕਲਾਸ ਦੇ ਵਿਦਿਆਰਥੀਆਂ ਦੀ ਵੀ ਹੋਵੇਗੀ ਬੋਰਡ ਦੀ ਪ੍ਰੀਖਿਆ

ਹਰਿਆਣਾ ਸੈਕੰਡਰੀ ਸਿੱਖਿਆ ਬੋਰਡ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ 2021 ‘ਚ 8 ਵੀਂ ਜਮਾਤ ਦੇ ਵਿਦਿਆਰਥੀਆਂ ਦੀ...

ਇੰਡੀਆ ਨਿਊਜ਼2 hours ago

RBI ਨੇ ਬਦਲਿਆ ਚੈੱਕ ਨਾਲ ਪੈਸੇ ਲੈਣ-ਦੇਣ ਦਾ ਸਿਸਟਮ, ਹੁਣ ਲਾਗੂ ਹੋਣਗੇ ਨਵੇਂ ਨਿਯਮ

ਰਿਜ਼ਰਵ ਬੈਂਕ ਆਫ ਇੰਡੀਆ ਨੇ ਉੱਚ ਕੀਮਤ ਵਾਲੇ ਚੈੱਕ ਕਲੀਅਰਿੰਗ ਦੇ ਨਿਯਮਾਂ ‘ਚ ਤਬਦੀਲੀ ਕੀਤੀ ਹੈ। RBI ਨੇ ਚੈੱਕ ਅਦਾਇਗੀ...

ਪੰਜਾਬ ਨਿਊਜ਼2 hours ago

ਹੁਣ ਮੁਹੱਲਾ ਰਵਿਦਾਸਪੁਰਾ ਨੂੰ ਐਲਾਨਿਆ ਮਾਈਕਰੋ ਕੰਟੇਨਮੈਂਟ ਜ਼ੋਨ, ਇਲਾਕਾ ਕੀਤਾ ਸੀਲ

ਸੂਬੇ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜੀ ਨਾਲ ਵਧਦੇ ਜਾ ਰਹੇ ਹਨI ਮਿਲੀ ਜਾਣਕਾਰੀ ਅਨੁਸਾਰ ਅੱਜ ਨਕੋਦਰ ਦੇ ਮੁਹੱਲਾ ਰਵਿਦਾਸਪੁਰਾ...

ਪੰਜਾਬ ਨਿਊਜ਼2 hours ago

ਜਲੰਧਰ ‘ਚ ਕੋਰੋਨਾ ਦਾ ਭਿਆਨਕ ਰੂਪ, 1 ਮਰੀਜ਼ ਦੀ ਮੌਤ ਸਣੇ ਮਿਲੇ ਵੱਡੀ ਗਿਣਤੀ ‘ਚ ਪਾਜ਼ੀਟਿਵ ਕੇਸ

ਸੂਬੇ ‘ਚ ਕੋਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ‘ਚ ਵੀਰਵਾਰ...

ਲੁਧਿਆਣਾ ਨਿਊਜ਼3 hours ago

ਰਵਨੀਤ ਬਿੱਟੂ ਦੀ ਚਿਤਾਵਨੀ ਤੋਂ ਬਾਅਦ ਲੁਧਿਆਣਾ ਦੇ DC ਨੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਕੀਤੀ ਇਹ ਅਪੀਲ

ਜ਼ਿਲ੍ਹਾ ਲੁਧਿਆਣਾ ‘ਚ ਬੀਤੇ ਦਿਨੀਂ 300 ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਬਣਦਾ...

ਪੰਜਾਬ ਨਿਊਜ਼3 hours ago

ਮਸ਼ਹੂਰ ਮਿਠਾਈ ਦੀ ਦੁਕਾਨ ਤੇ ਗ੍ਰਾਹਕਾਂ ਨੂੰ ਮਿਲੇ ਸੁਸਰੀ ਵਾਲੇ ਗੋਲ-ਗੱਪੇ, ਕੀਤੀ ਕਾਰਵਾਈ ਦੀ ਮੰਗ

ਹੁਸ਼ਿਆਰਪੁਰ ਦੀ ਮਸ਼ਹੂਰ ਮਿਠਾਈ ਦੀ ਦੁਕਾਨ ਤੇ ਮਾਹੌਲ ਉਸ ਸਮੇਂ ਤਣਾਅਪੂਰਣ ਬਣਿਆ ਜਦੋਂ ਦੁਕਾਨ ਦੇ ਬਾਹਰ ਲੱਗੇ ਸਟਾਲ ਤੇ ਗੋਲ-ਗੱਪੇ...

ਇੰਡੀਆ ਨਿਊਜ਼3 hours ago

ਇਨ੍ਹਾਂ ਮਰੀਜ਼ਾਂ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਕੋਰੋਨਾ ਵਾਇਰਸ: ਰੋਹਤਕ PGI ਦਾ ਦਾਅਵਾ

ਹੁਣ ਤੱਕ ਰੋਹਤਕ ਪੀਜੀਆਈ ‘ਚ 2,000 ਅਜਿਹੇ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ ਜੋ ਹੈਪੇਟਾਈਟਸ-ਸੀ ਯਾਨੀ ਕਾਲਾ ਪੀਲੀਆ ਦੀ ਦਵਾਈ...

ਪੰਜਾਬ ਨਿਊਜ਼4 hours ago

ਬੇਰੁਜਗਾਰੀ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਹੁਸ਼ਿਆਰਪੁਰ ਦੇ ਨੇੜੇ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਅਹਿਰਾਣਾ ਖੁਰਦ ‘ਚ ਇੱਕ ਨੌਜਵਾਨ ਵੱਲੋਂ ਬੇਰੋਜ਼ਗਾਰੀ ਤੋਂ ਤੰਗ ਆ ਕੇ ਸ਼ੱਕੀ...

Trending