Connect with us

ਕਰੋਨਾਵਾਇਰਸ

ਅੰਮ੍ਰਿਤਸਰ ਜ਼ਿਲ੍ਹੇ ‘ਚ 1.10 ਲੱਖ ਲੋਕਾਂ ਨੇ ਲਗਵਾਈ ਕੋਰੋਨਾ ਵੈਕਸੀਨ : ਸੋਨੀ

Published

on

1.10 lakh people get corona vaccine in Amritsar district: Sony

ਅੰਮ੍ਰਿਤਸਰ : ਪੰਜਾਬ ਦੇ ਤਿੰਨੇ ਮੈਡੀਕਲਾਂ ਕਾਲਜਾਂ ਵਿਚ ਰੋਜਾਨਾ 35 ਹਜ਼ਾਰ ਤੋਂ ਵੱਧ ਕੋਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਤਿੰਨਾਂ ਮੈਡੀਕਲ ਕਾਲਜਾਂ ਵਿਚ 4000 ਤੋਂ ਵਧੇਰੇ ਬੈਡ ਹਨ ਅਤੇ 1500 ਬੈਡ ਕੋਰੋਨਾ ਮਰੀਜ਼ਾਂ ਲਈ ਰਾਖਵੇ ਰੱਖੋ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਕਰੋਨਾ ਮਹਾਮਾਰੀ ਨੂੰ ਲੈ ਕੇ ਕੀਤੀ ਗਈ ਰੀਵਿਊ ਮੀਟਿੰਗ ਦੋਰਾਨ ਕੀਤਾ। ਇਸ ਮੀਟਿੰਗ ਵਿਚ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ, ਡਾ. ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ, ਡਾ. ਚਰਨਜੀਤ ਸਿੰਘ ਸਿਵਲ ਸਰਜਨ, ਡਾ. ਰਾਜੀਵ ਦੇਵਗਨ ਪ੍ਰਿੰਸੀਪਲ ਮੈਡੀਕਲ ਕਾਲਜ ਅੰਮਿ੍ਤਸਰ, ਸੰਦੀਪ ਰਿਸ਼ੀ ਵਧੀਕ ਕਮਿਸ਼ਨਰ ਨਗਰ ਨਿਗਮ, ਡਾ. ਅਮਰਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਮਦਨ ਮੋਹਨ ਤੋ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਕੋਰੋਨਾ ਮਹਾਮਾਰੀ ਸਬੰਧੀ ਜਾਣਕਾਰੀ ਲੈਂਦੇ ਹੋਏ ਸੋਨੀ ਨੇ ਦੱਸਿਆ ਕਿ ਤਿੰਨਾਂ ਮੈਡੀਕਲ ਕਾਲਜਾਂ ਵਿਚ 35 ਫੀਸਦੀ ਦੇ ਕਰੀਬ ਬੈੱਡਾਂ ਕੋਰੋਨਾ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ ਅਤੇ 65 ਫੀਸਦੀ ਦੇ ਕਰੀਬ ਬੈਡ ਖਾਲੀ ਪਏ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਹੁਣ ਤੱਕ ਕੁੱਲ 4817738 ਕੋਰੋਨਾ ਦੇ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 146360 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਅਤੇ 2119 ਵਿਅਕਤੀਆਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੂੰ ਲੈ ਕੇ ਸਾਰੇ ਹਸਪਤਾਲਾਂ ਵਿਚ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਚੁੱਕਾ ਹੈ। ਸੋਨੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਰੋਜ਼ਾਨਾ 5000 ਤੋਂ ਜਿਆਦਾ ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹੇ ਦੇ 1.10 ਲੱਖ ਲੋਕਾਂ ਨੇ ਕੋਰੋਨਾ ਦੀ ਵੈਕਸੀਨ ਲਗਵਾ ਲਈ ਹੈ। ਸੋਨੀ ਨੇ ਸਬੰਧਤ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਹਸਪਤਾਲਾਂ ਵਿਚ ਆਕਸੀਜਨ ਦੇ ਬਫਰ ਸਟਾਕ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਸੰਕਟਕਾਲ ਸਥਿਤੀ ਦਾ ਮੁਕਾਬਲਾ ਕੀਤਾ ਜਾ ਸਕੇ।

Facebook Comments

Advertisement

ਤਾਜ਼ਾ

No need to panic, the district is in a stable position - Deputy Commissioner Virinder Kumar Sharma No need to panic, the district is in a stable position - Deputy Commissioner Virinder Kumar Sharma
ਕਰੋਨਾਵਾਇਰਸ1 min ago

ਘਬਰਾਉਣ ਦੀ ਲੋੜ ਨਹੀਂ, ਜ਼ਿਲ੍ਹਾ ਸਥਿਰ ਸਥਿਤੀ ‘ਚ ਹੈ – ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ

ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੋਵਿਡ ਬੋਰਡ ‘ਤੇ ਹਸਪਤਾਲਾਂ ਨੂੰ ਆਕਸੀਜਨ ਦੀ ਨਿਰਵਿਘਨ...

Two youths break down in fatal road accident near Barodi toll plaza in Ludhiana Two youths break down in fatal road accident near Barodi toll plaza in Ludhiana
ਦੁਰਘਟਨਾਵਾਂ11 mins ago

ਲੁਧਿਆਣਾ ਦੇ ਬੜੌਦੀ ਟੋਲ ਪਲਾਜ਼ਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ ਦੋ ਨੌਜਵਾਨਾਂ ਨੇ ਤੋੜਿਆ ਦਮ

ਮਿਲੀ ਜਾਣਕਾਰੀ ਅਨੁਸਾਰ ਥਾਣਾ ਬਲਾਕ ਮਾਜਰੀ ਅਧੀਨ ਬੜੌਦੀ ਟੋਲ ਪਲਾਜ਼ਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ’ਤੇ ਮੌਤ...

Expressing deep sorrow and regret over the eternal demise of famous writer Mahinder Singh Manumpuri Ludhiana Expressing deep sorrow and regret over the eternal demise of famous writer Mahinder Singh Manumpuri Ludhiana
ਪੰਜਾਬੀ14 mins ago

ਪ੍ਰਸਿੱਧ ਲੇਖਕ ਮਹਿੰਦਰ ਸਿੰਘ ਮਾਨੂੰਪੁਰੀ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋ ਅਕਾਡਮੀ ਦੇ ਜੀਵਨ ਮੈਂਬਰ ਸ. ਮਹਿੰਦਰ ਸਿੰਘ ਮਾਨੂੰਪੁਰੀ...

upset ludhiana coaching computer centre closure upset ludhiana coaching computer centre closure
ਕਰੋਨਾਵਾਇਰਸ26 mins ago

ਲੁਧਿਆਣਾ ਦੀ ਕੋਚਿੰਗ ਅਤੇ ਕੰਪਿਊਟਰ ਸੈਂਟਰ ਬੰਦ ਹੋਣ ਕਰਕੇ ਪ੍ਰੇਸ਼ਾਨ ਹੋਏ ਮਲਿਕ, ਕਿਹਾ ਸਰਕਾਰ ਦੇ ਫੈਸਲੇ ਨਾਲ ਪਏ ਰੋਟੀ ਦੇ ਲਾਲੇ

ਐਸੋਸੀਏਸ਼ਨ ਆਫ ਕੋਚਿੰਗ ਐਂਡ ਕੰਪਿਊਟਰ ਸੈਂਟਰ ਆਪਰੇਟਰਸ ਨੇ ਕੋਚਿੰਗ ਸੈਂਟਰ ਨੂੰ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਨੂੰ ਨਿਰਾਸ਼ਾਜਨਕ ਕਰਾਰ...

World Book Day celebrated online at Spring Dale World Book Day celebrated online at Spring Dale
ਪੰਜਾਬੀ43 mins ago

ਸਪਰਿੰਗ ਡੇਲ ਵਿਖੇ ਆਨਲਾਈਨ ਮਨਾਇਆ ਗਿਆ ਵਰਲਡ ਬੁੱਕ ਡੇ

ਲੁਧਿਆਣਾ : ਅੱਜ ਦਾ ਰੀਡਰ, ਕੱਲ ਦਾ ਲੀਡਰ ਵਾਕ ਨੂੰ ਮੁੱਖ ਰੱਖਦਿਆਂ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਆਨਲਾਈਨ ਕਲਾਸਾਂ ਦੇ...

Spain boy ate his mother's piece and then joined his dog. Spain boy ate his mother's piece and then joined his dog.
ਅਪਰਾਧ52 mins ago

ਸਪੇਨ ਵਿੱਚ ਮੁੰਡੇ ਨੇ ਆਪਣੀ ਮਾਂ ਦੇ ਕੀਤੇ ਟੁੱਕੜੇ ਤੇ ਫਿਰ ਆਪਣੇ ਕੁੱਤੇ ਨਾਲ ਮਿਲਕੇ ਖਾ ਗਿਆ

ਸਪੇਨ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵਿਚ ਇਕ ਵਿਅਕਤੀ ਨੇ ਨਾ ਸਿਰਫ ਆਪਣੀ ਮਾਂ (ਕਤਲ) ਨੂੰ ਮਾਰ ਦਿੱਤਾ, ਸਗੋਂ...

No stopping snatching incidents in Ludhiana, fearless thieves snatch No stopping snatching incidents in Ludhiana, fearless thieves snatch
ਅਪਰਾਧ1 hour ago

ਲੁਧਿਆਣਾ ਵਿੱਚ ਨਹੀਂ ਰੁੱਕ ਰਹੀਆਂ ਸਨੈਚਿੰਗ ਦੀਆਂ ਘਟਨਾਵਾਂ , ਕੈਂਟਰ ਡਰਾਈਵਰ ਦਾ ਮੋਬਾਈਲ ਖੋਹ ਕੇ ਭੱਜੇ ਬੇਖੌਫ ਚੋਰ

ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਸ਼ੇਰਪੁਰ ਚੌਕ ਇਲਾਕੇ ਚ ਖੜ੍ਹੇ ਕੈਂਟਰ ਚਾਲਕ ਦਾ ਮੋਟਰਸਾਈਕਲ ਖੋਹ ਲਿਆ। ਪੁਲਿਸ ਨੇ ਹੁਣ ਉਸ...

Death of Swaran Singh Atwal, the most senior former student of PAU Death of Swaran Singh Atwal, the most senior former student of PAU
ਕਰੋਨਾਵਾਇਰਸ1 hour ago

ਪੀਏਯੂ ਦੇ ਸਭ ਤੋਂ ਸੀਨੀਅਰ ਸਾਬਕਾ ਵਿਦਿਆਰਥੀ ਸਵਰਨ ਸਿੰਘ ਅਟਵਾਲ ਦਾ ਦਿਹਾਂਤ

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਸਭ ਤੋਂ ਸੀਨੀਅਰ ਸਾਬਕਾ ਵਿਦਿਆਰਥੀ ਸਰਦਾਰ ਸਵਰਨ ਸਿੰਘ ਅਟਵਾਲ ਦੀ ਕੋਵਿਡ-19 ਦੀ ਲਾਗ...

Red blood comes out of this tree like a man Red blood comes out of this tree like a man
ਇੰਡੀਆ ਨਿਊਜ਼1 hour ago

ਇਸ ਰੁੱਖ ਵਿੱਚੋ ਮਨੁੱਖ ਦੀ ਤਰ੍ਹਾਂ ਨਿਕਲਦਾ ਹੈ ਲਾਲ ਰੰਗ ਦਾ ਖੂਨ

ਅੱਜ ਤੱਕ, ਤੁਸੀਂ ਸਾਰਿਆਂ ਨੇ ਕਈ ਤਰ੍ਹਾਂ ਦੇ ਰੁੱਖ ਦੇਖੇ ਹਨ ਜੋ ਵਿਲੱਖਣ ਹਨ। ਹੁਣ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ...

Expressing deep sorrow and regret over the eternal loss of Mata Mohinder Kaur Toor Expressing deep sorrow and regret over the eternal loss of Mata Mohinder Kaur Toor
ਪੰਜਾਬੀ1 hour ago

ਮਾਤਾ ਮਹਿੰਦਰ ਕੌਰ ਤੂਰ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ :   ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋ ਮਾਤਾ ਮਹਿੰਦਰ ਕੌਰ ਤੂਰ ਦੇ ਸਦੀਵੀ ਵਿਛੋੜੇ ’ਤੇ...

This pigeon is registered against FIR, know what is the charge This pigeon is registered against FIR, know what is the charge
ਇੰਡੀਆ ਨਿਊਜ਼1 hour ago

ਇਸ ਕਬੂਤਰ ਦੇ ਖਿਲਾਫ ਦਰਜ ਹੈ FIR, ਜਾਣੋ ਕੀ ਹੈ ਦੋਸ਼

ਜੇ ਕੋਈ ਅਪਰਾਧ ਕਰਦਾ ਹੈ, ਤਾਂ ਉਸਨੂੰ ਨਿਸ਼ਚਤ ਤੌਰ ‘ਤੇ ਸਜ਼ਾ ਦਿੱਤੀ ਜਾਂਦੀ ਹੈ। ਅਸੀਂ ਸਾਰੇ ਇਸ ਤੋਂ ਜਾਣੂ ਹਾਂ।...

Wheat procurement season in district Ludhiana is over halfway Wheat procurement season in district Ludhiana is over halfway
ਖੇਤੀਬਾੜੀ1 hour ago

ਜ਼ਿਲ੍ਹਾ ਲੁਧਿਆਣਾ ‘ਚ ਕਣਕ ਦੀ ਖਰੀਦ ਦਾ ਸੀਜਨ ਹੋਇਆ ਅੱਧ ਤੋ ਪਾਰ, ਡੀ.ਸੀ ਵੱਲੋਂ ਕਣਕ ਦੀ ਲਿਫਟਿੰਗ ‘ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼

ਲੁਧਿਆਣਾ :   ਕਣਕ ਦੀ ਖਰੀਦ ਸੀਜ਼ਨ ਦੇ ਅੱਧੇ ਤੋਂ ਵੱਧ ਪੈਂਡਾ ਪਾਰ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ...

Trending