Connect with us

ਪੰਜਾਬ ਨਿਊਜ਼

ਪੰਜਾਬ ਬੰਦ ਦੌਰਾਨ ਕਈ ਹਾਈਵੇ ਜਾਮ, ਆਵਾਜਾਈ ਪ੍ਰਭਾਵਿਤ – ਵੇਖੋ ਤਸਵੀਰਾਂ

Published

on

Protest

ਦਲਿਤ ਸਮਾਜ ਦੇ ਸੰਗਠਨਾਂ ਵੱਲੋਂ ਪੰਜਾਬ ਬੰਦ ਦੇ ਐਲਾਨ ਤੋਂ ਬਾਅਦ ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹੇ ਬੰਦ ਹਨ। ਕਈ ਥਾਵਾਂ ‘ਤੇ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੂਬਾ ਸਰਕਾਰ ਵੱਲੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਹਾਸਲ ਹੈ।

Protest

ਪ੍ਰਦਰਸ਼ਨਕਾਰੀਆਂ ਨੇ ਅੰਮ੍ਰਿਤਸਰ-ਜਲੰਧਰ, ਜਲੰਧਰ-ਦਿੱਲੀ ਹਾਈਵੇਅ ਬੰਦ ਕੀਤਾ ਹੋਇਆ ਹੈ।

Protest

ਉਧਰ, ਅੰਮ੍ਰਿਤਸਰ ‘ਚ ਬੰਦ ਦਾ ਮਿਲਿਆ-ਜੁਲਿਆ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕੁਝ ਬਾਜ਼ਾਰ ਬੰਦ ਹਨ ਤੇ ਹਾਲ ਗੇਟ ਦੇ ਬਾਹਰ ਪ੍ਰਦਰਸ਼ਨ ਜਾਰੀ ਹੈ।

Protest

ਵੇਖੋ ਪੰਜਾਬ ਬੰਦ ਦੀਆਂ ਕੁਜ ਹੋਰ ਤਸਵੀਰਾਂ

Protest

Protest

Protest

ProtestProtest

Protest

Protest

 

Facebook Comments

Trending